ਕਿੱਥੋਂ ਖਰੀਦਣਾ ਹੈ: ਡਿਸਟ੍ਰੀਬਿਊਟਰ ਲੋਕੇਟਰ

ਆਪਣੇ ਨੇੜੇ ਡਿਸਟ੍ਰੀਬਿਊਟਰ ਲੱਭਣ ਲਈ ਜਿੱਪ ਕੋਡ ਦਰਜ ਕਰੋ।

ਅੰਤਰਰਰਾਸ਼ਟਰੀ ਖੋਜ

Content on this page requires a newer version of Adobe Flash Player.

Get Adobe Flash player

ਲਿਊਬਰ -ਫਾਈਨਰ ਹੈਵੀ ਡਿਊਟੀ

ਹੈਵੀ -ਡਿਊਟੀ ਲਿਊਬ ਫਿਲਟਰਜ਼
ਹੈਵੀ -ਡਿਊਟੀ ਲਿਊਬ ਫਿਲਟਰਜ਼

ਅੱਜ ਦੇ ਮੰਗ ਵਾਲੇ ਇੰਜਣਾਂ ਨੂੰ ਸਭ ਤੋਂ ਪ੍ਰਭਾਵੀ ਉਪਲੱਬਧ ਆਇਲ ਫਿਲਟਰੇਸ਼ਨ ਦੀ ਜਰੂਰਤ ਹੈ। ਫੀਲਡ ਟੈਸਟ ਇਹ ਸਿੱਧ ਕਰਦੇ ਹਨ ਕਿ ਲਿਊਬਰ-ਫਾਈਨਰ ਲਿਊਬ ਫਿਲਟਰਜ਼ ਸਭ ਤੋਂ ਵਧੀਆ ਇੰਜਣ ਸੁਰੱਖਿਆ ਪ੍ਰਦਾਨ ਕਰਦੇ ਹਨ ਜੋ ਤੁਸੀਂ ਖਰੀਦ ਸਕਦੇ ਹੋ।

ਰੀਅਲ-ਟਾਈਮ ਫਿਲਟਰੇਸ਼ਨ ਹੱਲ ਜੋ ਕਿ:

 • ਇੰਜਣ ਦਾ ਖਰਾਬ ਹੋਣਾ ਘਟਾਉਂਦਾ ਹੈ
 • ਇੰਜਣ ਦਾ ਡਾਊਨ ਟਾਈਮ ਘਟਾਉਂਦਾ ਹੈ
 • ਰੱਖ-ਰਖਾਵ ਦਾ ਖਰਚਾ ਘਟਾਉਂਦਾ ਹੈ

ਇਮਪੀਰੀਅਲ ਐਕਸ ਐੱਲ (ਵਧਿਆ ਹੋਇਆ ਜੀਵ)

ਪ੍ਰੀਮੀਅਮ ਕਵਾਲਿਟੀ ਹੈਵੀ ਡਿਊਟੀ ਫਿਲਟਰਜ਼। ਜਿਆਦਾ ਘੱਟੇ ਅਤੇ ਹਾਈਵੇਅ ਵਾਹਨਾ ਲਈ ਵਧੇ ਹੋਏ ਖੁਸ਼ਕ ਅੰਤਰਾਲਾਂ ਨਾਲ ਜਿਆਦਾ ਬੇਹਤਰ ਫਿਲਟਰੇਸ਼ਨ,ਇਮਪੀਰੀਅਲ ਐਕਸ ਐਲ ਡਿਜ਼ਾਈਨ ਵਿਸ਼ੇਸ਼ਤਾਵਾਂ ਸਮਰੱਥਾ ਵਧਾਉਂਦੀਆਂ ਹਨ ਅਤੇ ਘੱਟ ਤਾਪਮਾਨ ਦੌਰਾਨ ਚਾਲੂ ਹੋਣ ਅਤੇ ਪੂਰੇ ਭਾਰ ਨਾਲ ਕੰਮ ਕਾਜ ਸਮੇਂ ਕਾਰਜਸ਼ੀਲਤਾ ਵਿੱਚ ਸੁਧਾਰ ਕਰਦੀਆਂ ਹਨ।

ਵਿਕਸਤ ਫਿਲਟਰ ਤਕਨੀਕ (ਈਕੋਰ)

ਸਪਿੰਨ-ਆਨ ਆਇਲ ਫਿਲਟਰ 15% ਤੱਕ ਵਧੀ ਹੋਈ ਮੀਡੀਆ ਸਮਰੱਥਾ ਨਾਲ ਹਲਕੇ ਅਤੇ ਅਸਾਨੀ ਨਾਲ ਰੀਸਾਈਕਲ ਹੋ ਸਕਣ ਲਈ ਡਿਜ਼ਾਈਨ ਕੀਤੇ ਹੋਏ।

ਫਿਊਲ/ਪਾਣੀ ਵੱਖ ਕਰਨ ਵਾਲੇ ਫਿਲਟਰ
ਫਿਊਲ/ਪਾਣੀ ਵੱਖ ਕਰਨ ਵਾਲੇ ਫਿਲਟਰ

ਫਿਊਲ ਲਾਈਨਜ਼ ਦੇ ਨਾਲ ਪਾਣੀ ਅਤੇ ਹੋਰ ਗੰਦਲੇ ਪਦਾਰਥਾਂ ਨਾਲ ਜੰਗ ਲਈ ਵਿਹਾਰਕ ਅਤੇ ਕਿਫਾਇਤੀ ਤਰੀਕਾ!
ਆਧੁਨਿਕ ਇੰਜਣ ਫਿਊਲ ਇੰਜੈਕਸ਼ਨ ਪ੍ਰਣਾਲੀ ਦਾ ਦਬਾਅ ਉਸ ਬਿੰਦੂ ਤੱਕ ਵੱਧ ਗਿਆ ਹੈ ਜਿੱਥੇ ਇੱਕ ਛੋਟੇ ਤੋਂ ਛੋਟਾ ਕਣ ਵੀ ਇੰਜੈਕਟਰਜ਼ ਨੂੰ ਖਰਾਬ ਕਰ ਸਕਦਾ ਹੈ। ਲਿਊਬਰ-ਫਾਈਨਰ ਫਿਊਲ ਫਿਲਟਰ/ਪਾਣੀ ਵੱਖ ਕਰਨ ਵਾਲੇ ਫਿਲਟਰ ਦੀ ਇੱਕ ਪੂਰਨ ਉਤਪਾਦ ਲਾਈਨ ਪੇਸ਼ ਕਰਦੀ ਹੈ ਅਤੇ ਇੱਕ ਮਾਰਕੀਟ ਤੋਂ ਬਾਅਦ ਬੋਲਟ -ਆਨ ਸੰਮਿਲਤ ਪੇਸ਼ ਕਰਦੀ ਹੈ ਜੋ ਮੌਜੂਦਾ ਫਿਊਲ ਫਿਲਟਰ ਨਾਲ ਕੰਮ ਕਰਦੀ ਹੈ।

ਨਵੇਂ "ਟੋਟਲ ਟੈਕ" ਫਿਊਲ ਫਿਲਟਰਜ਼ ਦੀ ਖੋਜ ਅਤੇ ਵਿਕਾਸ ਦਰਸਾਉਂਦੇ ਹਨ ਕਿ ਇਹ ਫਿਊਲ ਫਿਲਟਰਜ਼ ਦੀ ਲਾਈਨ ਇੱਕ ਪ੍ਰਭਾਵੀ, ਆਲ ਇਨ ਵਨ ਫਿਲਟਰ ਬਦਲਾਵ ਓ ਈ ਐਮ ਰੇਸਰ ਬਾਉਲ ਟਾਈਪ ਫਿਊਲ/ ਪਾਣੀ ਵੱਖ ਕਰਨ ਵਾਲੇ ਫਿਲਟਰ ਲਈ ਪੇਸ਼ ਕਰਦੀ ਹੈ।

ਪੇਸ਼ ਕਰਦੇ ਹਨ ਟੋਟਲਟੈਕ™ ਹੈਵੀ ਡਿਊਟੀ ਫਿਊਲ ਫਿਲਟਰਜ਼!

ਵਧੀਆ ਹੱਲ- ਇੱਕ ਫਿਲਟਰ ਹੀ ਸਭ ਕੁਝ ਕਰਦਾ ਹੈ!

 • ਜਿਆਦਾ ਪ੍ਰਭਾਵੀ ਫਿਲਟਰੇਸ਼ਨ- ਹੰਡਣਸਾਰ, ਲੀਕ ਰਹਿਤ ਬਣਤਰ ਦਰਾਰਾਂ ਅਤੇ ਟੁੱਟ ਭੱਜ ਕਾਰਨ ਅਸਫਲ ਹੋਣ ਦਾ ਜੋਖਮ ਘਟਾਉਂਦੀ ਹੈ।
 • ਸੌਖਾ ਫਿੱਟ ਕਰਨਾ- ਡਾਊਨਟਾਈਮ ਸਮੇਂ ਨੂੰ ਅਤੇ ਪਲਾਸਟਕ ਬਾਊਲ ਫਿਊਲ ਫਿਲਟਰਜ਼ ਨਾਲ ਜੁੜੀ ਪਰੇਸ਼ਾਨੀ ਨੂੰ ਘਟਾਉਂਦਾ ਹੈ।
 • ਸਟਾਕ ਕਰਨ ਲਈ ਘੱਟ ਖੇਚਲ- ਵੱਖ-ਵੱਖ ਫਿਲਟਰਜ਼ ਅਤੇ ਪਲਾਸਟਕ ਬਾਊਲ ਅਤੇ ਐਡ-ਆਨ ਸਮੱਗਰੀ ਨੂੰ ਆਰਡਰ ਕਰਨ ਅਤੇ ਸਟਾਕ ਕਰਨ ਦੀ ਲੋਡ਼ ਨੂੰ ਘਟਾਉਂਦਾ ਹੈ।
ਹੈਵੀ ਡਿਊਟੀ ਏਅਰ ਫਿਲਟਰਜ਼
ਹੈਵੀ ਡਿਊਟੀ ਏਅਰ ਫਿਲਟਰਜ਼

ਲਿਊਬਰ-ਫਾਈਨਰ ਐਮ ਐਕਸ ਐਮ ਏਅਰ ਫਿਲਟਰ, ਸਭ ਤੋਂ ਸਖਤ ਕਿਰਿਆਸ਼ੀਲ ਵਾਤਾਵਰਣ ਵਿੱਚ ਵੀ 25-30 % ਵਧ ਘੱਟਾ ਫੜਣ ਦੀ ਸਮਰੱਥਾ ਦੀ ਵਿਸ਼ੇਸ਼ਤਾ ਨਾਲ

99.9% ਤਕ ਹਵਾ ਤੋਂ ੳਪਜੇ ਗੰਦਲੇ ਪਦਾਰਥਾਂ ਨੂੰ ਹਟਾਉਂਦਾ ਹੈ!

 • ਫਿਲਟਰ ਬਦਲਾਉਣ ਨੂੰ ਘਟਾਉਂਦਾ ਹੈ
 • ਲੇਬਰ ਖਰਚੇ ਨੂੰ ਘਟਾਉਂਦਾ ਹੈ
 • ਡਾਊਨਟਾਈਮ ਨੂੰ ਘਟਾਉਂਦਾ ਹੈ
 • ਜਿਆਦਾ ਵਾਰ ਸਰਵਿਸ ਤੋਂ ਇੰਜਣ ਦੇ ਨੁਕਸਾਨ ਨੂੰ ਘਟਾਉਂਦਾ ਹ

ਐਮ ਐਕਸ ਐਮ ਫੋਰਸ ਏਅਰ ਫਿਲਟਰਜ਼

 • ਮਾਈਕਰੋਗੋਲਡ ਫਾਈਬਰ ਤਕਨੀਕ- ਇੱਕ ਔਸਤ 50% ਤੋਂ ਵਧ ਘੱਟਾ ਫੜਣ ਦੀ ਸਮਰੱਥਾ ਪ੍ਰਦਾਨ ਕਰਦਾ ਹੈ।
 • ਜਿਆਦਾ ਤਹਿਆਂ ਨਤੀਜੇ ਵਜੋਂ ਲੰਬਾ ਫਿਲਟਰ ਜੀਵਨ, ਫਿਊਲ ਕਾਰਜਕੁਸ਼ਲਤਾ ਨੂੰ ਵਧ ਤੋਂ ਵਧ ਕਰਦਾ ਹੈ ਅਤੇ ਫਿਊਲ ਖਪਤ ਵਿੱਚ ਮਹੱਤਵਪੂਰਨ ਹੱਦ ਤਕ ਸੁਧਾਰ ਕਰਦਾ ਹ
ਲਿਊਬਰ-ਫਾਈਨਰ ਹਾਈਡ੍ਰੌਲਿਕ ਫਿਲਟਰਜ਼
ਲਿਊਬਰ-ਫਾਈਨਰ ਹਾਈਡ੍ਰੌਲਿਕ ਫਿਲਟਰਜ਼

ਅੱਜ, ਬਹੁਤੇ ਹਾਈਡ੍ਰੌਲਿਕ ਸਿਸਟਮ ਬਹੁਤ ਉੱਚ ਦਬਾਅ ਤੇ ਚਲਦੇ ਹਨ ਅਤੇ ਬਹੁਤ ਤੇਜ ਸਾਈਕਲ ਟਾਈਮਜ ਤੇ ਚਲਦੇ ਹਨ। ਇਸਦਾ ਭਾਵ ਹੈ ਕਿ ਕੰਟਰੋਲ ਵਾਲਵ ਅਤੇ ਗਤੀਸ਼ੀਲ ਪੁਰਜੇ ਸਹਿਣਸ਼ੀਲਤਾ ਦੇ ਨੇੜੇ ਚਲਦੇ ਹੋਏ ਸਿਸਟਮ ਦੇ ਖਰਾਬ ਹੋਣ ਲਈ ਬਹੁਤ ਥਾਂ ਛੱਡਦੇ ਹਨ। ਲਿਊਬਰ-ਫਾਈਨਰ ਹਾਈਡ੍ਰੌਲਿਕ ਫਿਲਟਰਜ਼ ਸਿਸਟਮ ਦੇ ਖਰਾਬ ਹੋਣ ਅਤੇ ਸੰਵੇਦਨਸ਼ੀਲਤਾ ਨੂੰ ਘਟਾਉਣਾ ਯਕੀਨੀ ਬਣਾਉਂਦੇ ਹਨ ਜਿਹੜੀ ਬਦਲਣ ਵਜੋਂ ਰੱਖ-ਰਖਾਅ ਲਾਗਤ ਨੂੰ ਘੱਟ ਕਰਦੀ ਹੈ। ਲਿਊਬਰ-ਫਾਈਨਰ ਇੱਕ ਪੂਰਨ ਹਾਈਡ੍ਰੌਲਿਕ ਅਤੇ ਟ੍ਰਾਂਸਮਿਸ਼ਨ ਫਿਲਟਰ ਦੀ ਲਾਈਨ ਸਖਤ ਓ ਈ ਐਮ ਸਿਸਟਮ ਲੋਡ਼ਾਾਂ ਦੇ ਰੱਖ-ਰਖਾਅ ਲਈ ਪੇਸ਼ ਕਰਦਾ ਹੈ:

 • ਨਵੀਂ ਉੱਚ ਤਕਨੀਕ, ਸਮੱਗਰੀ ਅਤੇ ਉਤਪਾਦਨ ਪ੍ਰਕਿਰਿਆ ਦੀ ਵਰਤੋਂ ਨਾਲ ਬਣੇ।
 • ਫਿਲਟਰ ਦੀ ਵਧੀ ਹੋਈ ਅਖੰਡਤਾ, ਵਧਿਆ ਹੋਇਆ ਜੀਵਨ ਅਤੇ ਡਾਊਨਟਾਈਮ ਖਰਚੇ ਨੂੰ ਘਟਾਉਣ ਲਈ ਸਿਰਫ ਉੱਚ ਗੁਣਵੱਤਾ ਸਮੱਗਰੀ ਦੀ ਵਰਤੋਂ ਤੋਂ ਬਣੇ, ਨਤੀਜੇ ਵਜੋਂ ਸੰਦਾਂ ਦੇ ਜੀਵਨ ਵਿੱਚ ਵਾਧਾ
ਕੂਲ਼ੈਂਟ ਫਿਲਟਰਜ਼ ਅਤੇ ਸਿਸਟਮ ਹੱਲ
ਕੂਲ਼ੈਂਟ ਫਿਲਟਰਜ਼ ਅਤੇ ਸਿਸਟਮ ਹੱਲ

ਲਿਊਬਰ -ਫਾਈਨਰ ਕੂਲੈਂਟ ਫਿਲਟਰਾਂ ਅਤੇ ਉਤਪਾਦਾਂ ਦੀ ਇੱਕ ਪੂਰਨ ਮਾਨਕ ਸੇਵਾ ਲਾਈਨ ਕੀਮਤੀ ਇੰਜਨਾਂ ਦੇ ਫੇਲ ਹੋਣ ਤੋਂ ਬਚਾ ਵਿੱਚ ਮਦਦ ਲਈ ਪੇਸ਼ ਕਰਦਾ ਹੈ। ਫਿਲਟਰ ਦੀ ਵਧੀ ਹੋਈ ਅਖੰਡਤਾ, ਵਧਿਆ ਹੋਇਆ ਜੀਵਨ ਅਤੇ ਡਾਊਨਟਾਈਮ ਖਰਚੇ ਨੂੰ ਘਟਾਉਣ ਲਈ ਸਿਰਫ ਉੱਚ ਗੁਣਵੱਤਾ ਸਮੱਗਰੀ ਦੀ ਵਰਤੋਂ ਤੋਂ ਬਣੇ,.... ਨਤੀਜੇ ਵਜੋਂ ਸੰਦਾਂ ਦੇ ਜੀਵਨ ਕਾਲ ਵਿੱਚ ਵਾਧਾ।

ਵਧੇ ਹੋਏ ਸੇਵਾ ਸਮੇਂ ਲਈ ਕੂਲੈਂਟ ਫਿਲਟਰਜ਼, ਖਾਸ ਪੇਟੈਂਟ "ਸੀਆਰਟੀ" ਨਿਯੰਤ੍ਰਤ ਰੀਲੀਜ਼ ਟੈਕਨੌਲੋਜੀ। ਅਤੇ ਲਿਊਬਰਕੂਲ਼ II ਪੂਰਕ ਕੂਲੈਂਟ ਯੋਜਕ ਕੂਲੈਂਟ ਸਿਸਟਮ ਨੂੰ ਖੋਰੇ ਤੋਂ ਬਚਾਉਂਦੇ ਹਨ ਅਤੇ ਖਤਰਨਾਕ ਪਦਾਰਥਾਂ ਦੇ ਜਮਾਵ ਤੋਂ ਬਚਾਉਂਦੇ ਹਨ। ਲਿਊਬਰ-ਫਾਈਨਰ ਆਨ-ਸਾਈਟ ਕੂਲੈਂਟ ਵਿਸ਼ਲੇਸ਼ਣ ਨਾਈਟ੍ਰਾਈਲ ਪੱਧਰ, ਪੀ ਐੱਚ ਪੱਧਰ ਅਤੇ ਫਰੀਜ਼ ਪਵਾਂਇਟ ਦੀ ਜਾਂਚ ਕਰਦਾ ਹੈ

ਕੂਲੈਂਟ ਫਿਲਟਰਜ਼, ਪੂਰਕ ਯੋਜਕ ਅਤੇ ਜਾਂਚ ਉਤਪਾਦ

 • ਮਾਨਕ-ਐਸਸੀਏ ਕੂਲੈਂਟ ਫਿਲਟਰਜ਼
 • ਵਧੀ ਹੋਈ ਸਰਵਿਸ-"ਐਕਸਐਲ" -ਐਸ ਸੀ ਏ ਕੂਲੈਂਟ ਫਿਲਟਰਜ਼
 • ਲੰਬਾ ਜੀਵਨ - ਗੈਰ-ਐਸਸੀਏ ਕੂਲੈਂਟ ਫਿਲਟਰਜ਼
ਹੈਵੀ ਡਿਊਟੀ ਕੈਬਿਨ ਏਅਰ ਫਿਲਟਰਜ਼
ਹੈਵੀ ਡਿਊਟੀ ਕੈਬਿਨ ਏਅਰ ਫਿਲਟਰਜ਼

ਤੁਸੀਂ ਆਪਣੇ ਆਪ ਨੂੰ ਅਤੇ ਕਿਸੇ ਵੀ ਯਾਤਰੀ ਨੂੰ ਆਪਣੇ ਟ੍ਰਕ ਦੇ ਕੈਬਿਨ ਵਿੱਚ ਘੱਟੇ, ਧੂੰਏ ਅਤੇ ਧੂੜ ਤੋਂ ਕੈਬਿਨ ਏਅਰ ਫਿਲਟਰਜ ਬਦਲ ਕੇ ਬਚਾ ਸਕਦੇ ਹੋ। ਲਿਊਬਰ-ਫਾਈਨਰ ਤੋਂ ਏਅਰ ਫਿਲਟਰਜ਼ ਉਚ ਕਾਰਜਕੁਸ਼ਲਤਾ ਅਤੇ ਲੰਬਾ ਜੀਵਨ ਪੇਸ਼ ਕਰਦੇ ਹਨ।

ਇੱਕ ਲਿਊਬਰ-ਫਾਈਨਰ ਕੈਬਿਨ ਏਅਰ ਫਿਲਟਰ ਬੈਕਟੀਰੀਆ, ਘੱਟੇ, ਧੂੜ ਅਤੇ ਬਾਹਰ ਨਿਕਲਦੀਆਂ ਗੈਸਾਂ ਨੂੰ ਜਜਬ ਕਰਦੇ ਹਨ ਜੋ ਤੁਹਾਡੇ ਟ੍ਰਕ ਦੇ ਵੈਂਟੀਲੇਸ਼ਨ ਸਿਸਟਮ ਤੋਂ ਆਉਂਦੀਆ ਹਨ। ਕੈਬਿਨ ਫਿਲਟਰਜ਼ ਖਾਸ ਤੌਰ ਤੇ ਅਲਰਜੀ ਵਾਲੇ ਲੋਕਾਂ ਲਈ ਲਾਹੇਵੰਦ ਹਨ। ਲਿਊਬਰ-ਫਾਈਨਰ ਕੈਬਿਨ ਏਅਰ ਫਿਲਟਰਜ਼ ਓਨਰਜ਼ ਅਗਵਾਈ ਹਦਾਇਤਾਂ ਅਨੁਸਾਰ ਬਦਲਣੇ ਚਾਹੀਦੇ ਹਨ। ਤੁਸੀਂ ਮੌਸਮ ਅਧਾਰ ਤੇ ਵੱਖ-ਵੱਖ ਮੌਸਮਾਂ ਤੋਂ ਪੈਦਾ ਹੁੰਦੇ ਪ੍ਰਦੂਸ਼ਣ ਅਨੁਸਾਰ ਫਿਲਟਰਜ਼ ਬਦਲ ਸਕਦੇ ਹ

ਲਿਊਬਰ-ਫਾਈਨਰ ਹੈਵੀ ਡਿਊਟੀ ਕੈਬਿਨ ਏਅਰ ਫਿਲਟਰਜ਼ ਤੁਹਾਡੀ ਸਾਫ ਹਵਾ ਵਿੱਚ ਸਾਹ ਲੈਣ ਵਿੱਚ ਮਦਦ ਕਰਦੇ ਹਨ!

 • ਤੁਹਾਡੇ ਵਾਹਨ ਦੇ ਅੰਦਰ ਪਹੁੰਚਣ ਤੋਂ ਪਹਿਲਾਂ ਹੀ 100% ਦੇ ਕਰੀਬ ਖਤਰਨਾਕ ਦੂਸ਼ਕਾਂ ਨੂੰ ਜਜਬ ਕਰ ਲੈਂਦੇ ਹਨ।
 • ਮੂਲ ਸਮਾਨ ਫਿਟਿੰਗਜ਼ ਅਤੇ ਸਾਫ,ਸੇਹਤਮੰਦ ਯਾਤਰੀ ਕੈਬਿਨ ਹਵਾ ਲਈ ਗੁਣਵਾਨ
 • ਅਲਰਜੀ ਅਤੇ ਦਮੇਂ ਦੇ ਪੀੜਤਾਂ ਨੂੰ ਸਾਫ ਹਵਾ ਪ੍ਰਦਾਨ ਕਰਦਾ ਹੈ।
 • ਬਹੁਤੇ ਕੈਬਿਨ ਏਅਰ ਫਿਲਟਰ 15 ਮਿੰਟ ਤੋਂ ਵੀ ਘੱਟ ਸਮਾਂ ਬਦਲਣ ਵੇਲੇ ਲੈਂਦੇ ਹਨ
ਪਾਣੀ ਦੇ ਪੰਪ

ਬੇਹਤਰ ਕੀਮਤ ਤੇ....... ਬੇਹਤਰ ਉਤਪਾਦ ਲਾਈਨ ਪੇਸ਼ ਕਰਦੇ ਹਨ!

ਪਾਣੀ ਦੇ ਪੰਪ

ਓਈਐਮ ਗੁਣਵੱਤਾ...... ਇੱਕ ਬੇਹਤਰ ਕੀਮਤ ਤੇ!

1. ਮੈਚਡ ਸੈੱਟ ਬੈਰਿੰਗ
ਉੱਚ ਰੇਡੀਅਲ ਅਤੇ ਐਕਸਲ ਲੋਡ ਸਮਰੱਥਾ ਪ੍ਰਦਾਨ ਕਰਦੇ ਹਨ
2. ਗੇਅਰ
ਪੁਲੀ ਜਾਂ ਹੱਬ, ਪੰਪ ਦੇ ਸ਼ਕਤੀ ਸੋਮੇ ਨਾਲ ਜੋੜਨ ਦਾ ਕੰਮ ਕਰਦੀ ਹੈ
3. ਹੰਡਣਸਾਰ ਕਰੀਮੀ ਸੀਲ ਫੇਸ਼ਜ
ਵਧੇ ਹੋਏ ਆਰਪੀਐਮ ਨੂੰ ਸਹਿਣ ਕਰਦੇ ਹਨ ਅਤੇ ਉੱਚ ਕਿਰਿਆਸ਼ੀਲ ਤਾਪਮਾਨ ਨੂੰ ਸਹਿਣ ਕਰਦੇ ਹਨ
4. ਪੂਰਨ ਨਵੀਂ ਕਾਸਟ ਆਇਰਨ ਹਾਉਸਿੰਗ
ਗਰੰਟੀ ਸ਼ੁਦਾ ਸਹੀ ਪ੍ਰੈਸ ਫਿਟਿੰਗਜ ਅਤੇ ਮਸ਼ੀਨ ਦੁਆਰਾ ਬਣਾਈ ਗਈ ਸ਼ੁੱਧ ਸਤਿਹ
5. ਇਮਪੈਲਰ
ਅਨੁਕੂਲ ਕੂਲੈਂਟ ਵਹਾਅ ਲਈ ਇੰਜੀਨੀਅਰਡ ਅਤੇ ਤਿਆਰ ਕੀਤਾ ਗਿਆ ਸਾਰੇ ਨਵੇਂ " ਨੋ ਕੋਰ" ਓਈਐੱਮ - ਕਵਾਲਿਟੀ ਪੁਰਜੇ ਉਚਿੱਤ ਫਿਟਿੰਗ ਅਤੇ ਲੰਬਾ ਜੀਵਨ ਪ੍ਰਦਰਸ਼ਨ

ਐਪਲੀਕੇਸ਼ਨਜ਼ ਵਿੱਚ ਸ਼ਾਮਲ ਹੈ:

 • 60 ਸੀਰੀਜ਼ ਡੈਟਰੋਇਟ ਡੀਜਲ
 • ਵੱਡੇ ਕੈਮ IV ਅਤੇ ਐਨ 14 ਕਿਊਮਿਨਜ਼
 • 3406/ਬੀ/ਸੀ/ਈ ਕੇਟਰਪਿੱਲਰ

100% ਫੈਕਟਰੀ ਵਿੱਚ ਜਾਂਚਿਆ ਹੋਇਆ ਉੱਚ ਗੁਣਵੱਤਾ ਉਤਪਾਦਾਂ ਨੂੰ ਯਕੀਨੀ ਬਣਾਉਂਦਾ ਹੈ।